ਜਸਬੀਰ ਕੌਰ

- ਲੇਖਕਾ, ਸ਼ਾਇਰਾ, ਆਲੋਚਕ

ਇਸਤ੍ਰੀ ਅਹਿਸਾਸ ਦੇ ਸਫ਼ਰ ਵਿਚ
ਡਾ. ਜਸਬੀਰ ਕੌਰ (English - Dr. Jasbir Kaur, Hindi - डा. जसबीर कौर) 
ਪਿਤਾ ਦਾ ਨਾਂ - ਸ੍ਰ. ਸੰਤੋਖ ਸਿੰਘ (ਬਾਨੀ ਸੰਪਾਦਕ - ਸੱਜਰੀ ਦਸਤਕ)
ਪਤੀ ਦਾ ਨਾਂ - ਸ੍ਰ. ਜਸਵਿੰਦਰ ਸਿੰਘ (ਮਾਲਕ/ਡਾਇਰੈਕਟਰ - ਦਸਤਕ (ਅਨੁਵਾਦ ਬਿਉਰੋ) ਆਨਰੇਰੀ ਸੰਪਾਦਕ - ਸੱਜਰੀ ਦਸਤਕ)
ਜਨਮ ਤਾਰੀਖ਼ - 14-11-1962 (ਦਿੱਲੀ), ਮਾਂ-ਬੋਲੀ - ਪੰਜਾਬੀ 
ਮੁੱਖ ਪੰਨਾ
Print this pageAdd to Favorite

ਤੁਸੀਂ ਇਥੇ
 
                       ਪਾਠਕ ਹੋ। 
ਸੱਦਾ......ਸੱਦਾ......ਸੱਦਾ

ਇਸਤ੍ਰੀ ਲੇਖਿਕਾਵਾਂ ਦਾ ਇਕ ਵੱਖਰਾ ਹਸਤਾਖ਼ਰ ਬਣਾਉਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਮੈਨੂੰ, ਸਾਰੀਆਂ ਇਸਤ੍ਰੀ ਲੇਖਿਕਾਵਾਂ, (ਭਾਵੇਂ ਉਹ ਕਵਿੱਤਰੀਆਂ ਹਨ, ਕਹਾਣੀਕਾਰ, ਨਾਵਲਕਾਰ ਜਾਂ ਵਾਰਤਕਕਾਰ ਹਨ) ਜਾਂ ਆਲੋਚਕਾਂ ਦੇ ਜੀਵਨ-ਬਿਓਰੇ ਅਤੇ ਪ੍ਰਕਾਸ਼ਿਤ ਕਿਤਾਬਾਂ, ਉਹਨਾਂ ਦੀ ਆਪਣੀ ਤਸਵੀਰ ਅਤੇ ਰਚਨਾ ਸਬੰਧੀ ਉਹਨਾਂ ਦੇ ਵਿਚਾਰਾਂ ਦੀ ਦਰਕਾਰ ਹੈ। ਇਸ ਨਾਲ ਅਸੀਂ ਇਕ ਠੋਸ ਇਸਤ੍ਰੀ ਲਹਿਰ ਦੀ ਰੂਪ-ਰੇਖਾ ਲਈ ਅਧਾਰ ਬਣਾ ਸਕਾਂਗੇ ਅਤੇ ਇਸਤ੍ਰੀ ਸਾਹਿਤ ਦੀ ਇਤਿਹਾਸਕਾਰੀ ਲਈ ਰਾਹ ਪੱਧਰਾ ਕਰ ਸਕਾਂਗੇ। ਸਾਰੇ ਸਾਹਿਤਕ ਹਲਕਿਆਂ ਨੂੰ ਇਸ ਵਾਸਤੇ ਯੋਗਦਾਨ ਦੇਣ ਦੀ ਬੇਨਤੀ ਹੈ। 

ਲੇਖਿਕਾ ਦਾ ਜੀਵਨ-ਬਿਓਰਾ
ਪ੍ਰਕਾਸ਼ਿਤ ਕਿਤਾਬਾਂ
ਤਸਵੀਰ
ਰਚਨਾਤਮਕਤਾ ਸਬੰਧੀ ਉਹਨਾਂ ਦੇ ਆਪਣੇ ਵਿਚਾਰ
ਹੋਰਨਾਂ ਵਲੋਂ ਉਹਨਾਂ 'ਤੇ ਕੀਤਾ ਗਿਆ ਕੰਮ


ਜੀਵਨ ਬਿਓਰੇ, ਜਿੰਨੀ ਛੇਤੀ ਹੋ ਸਕੇ, ਇਕ ਮਹੀਨੇ ਦੇ ਅੰਦਰ ਭੇਜਣ ਲਈ ਬੇਨਤੀ ਹੈ।
ਇਹ, ਇਸ ਪਤੇ 'ਤੇ ਭੇਜੇ ਜਾ ਸਕਦੇ ਹਨ:
 

ਡਾ. ਜਸਬੀਰ ਕੌਰ
C-188, Rani Jhansi Complex, 
Motia Khan, New Delhi:110055
ਫ਼ੋਨ - 9910247221 ਅਤੇ 9717455551
ਈਮੇਲ -   dr_jasbirkaur@rediffmail.com

            dr.jasbirkaur@yahoo.com

            jasbirkaur.dr@gmail.com

ਫ਼ੋਨ - 9910247221 ਅਤੇ 9717455551

ਸਾਹਿਤਕ ਸਾਂਝ ਲਈ ਸੰਪਰਕ ਕਰੋ
 

ਜਸਬੀਰ ਕੌਰ (ਡਾ.) 

C-188, Rani Jhansi Complex, 

Motia Khan, New Delhi:110055

ਫ਼ੋਨ - 9910247221 ਅਤੇ 9717455551

ਈਮੇਲ -   dr_jasbirkaur@rediffmail.com

            dr.jasbirkaur@yahoo.com

            jasbirkaur.dr@gmail.com


ਵੈਬਸਾਈਟ - www.jasbirkaur.com 
               www.sahiban.com
               http://saahiban.blogspot.com
               www.ili.org.in
 
ਆਪਣੀ ਕਵਿਤਾ ਦੀ ਗੱਲ ਕਰਨਾ, ਆਪਣੇ-ਆਪੇ ਨੂੰ ਜਾਂ ਆਪਣੇ ਬੱਚੇ ਨੂੰ ਸਲਾਹੁਣ ਵਰਗਾ ਹੈ। ਜਦੋਂ ਸਿਰਫ਼ ਕਵਿਤਾ ਦੀ ਗੱਲ ਕਰਨੀ ਹੁੰਦੀ ਹੈ ਤਾਂ ਜਾਂ ਆਪਣੀ ਨਜ਼ਰ ਨੂੰ ਆੱਬਜੈਕਟਿਵ ਰੱਖ ਕੇ ਕੁਝ ਕਿਹਾ ਜਾ ਸਕਦਾ ਹੈ, ਪਰ ਜਦੋਂ ਗੱਲ ਆਪਣੀ ਕਵਿਤਾ ਦੀ ਕਰਨੀ ਪੈਂਦੀ ਹੈ, ਤਾਂ ਗੱਲ ਮੈਂ ਤੋਂ ਸ਼ੁਰੂ ਕਰਨੀ ਪੈਂਦੀ ਹੈ। ਜਿਥੋਂ ਤਕ ਮੇਰੀ ਕਵਿਤਾ ਦਾ ਤਾਅਲੁਕ ਹੈ, ਮੇਰੀ ਸਾਰੀ ਸਿਰਜਣਾ, ਮੈਂ, ਸੁਪਨਾ ਅਤੇ ਹਕੀਕਤ ਦੀ ਹੀ ਜਮ੍ਹਾ-ਘਟਾ, ਗੁਣਾ-ਭਾਗ ਸਭ ਕੁਝ ਹੈ। ਮੇਰੀ ਮੈਂ ਦਾ ਕ੍ਰੈਡਿਟ, ਉਸਦੇ ਸਿਰਜਕਾਂ ਦੇ ਹੱਥ ਹੈ। ਮੇਰੇ ਸੋਚਣਸਮਝਣਵਿਸ਼ਲੇਸ਼ਣ ਕਰਨ ਦੀ ਸਮਰੱਥਾ, ਉਥੋਂ ਹੀ ਉਪਜੀ। ਇਸ ਮੈਂ ਦੇ ਹੱਥ ਵਿਚ ਕੁਡ਼ੀ ਹੋਣ ਦੀ ਰੇਖਾ ਡੂੰਘੀ ਹੈ। ਸਾਡੇ ਸਮਾਜਕ ਟੈਬੂਜ਼ ਵਿਚੋਂ ਨਿਕਲੀਆਂ ਅੱਖਾਂ ਦੇ ਸਾਏ ਹੇਠ ਉਹ ਜ਼ਿਆਦਾਤਰ ਨੀਲੀ ਹੀ ਰਹਿੰਦੀ ਹੈ।